ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਜੱਦੀ ਪਿੰਡ ਸਤੌਜ ਵਿੱਖੇ ਪਤਨੀ ਗੁਰਪ੍ਰੀਤ ਕੌਰ ਨਾਲ ਲੋਹੜੀ ਮਨਾਈ । ਭਗਵੰਤ ਮਾਨ ਦੇ ਨਾਲ ਉਹਨਾਂ ਦੇ ਮਾਤਾ ਜੀ ਹਰਪਾਲ ਕੌਰ ਅਤੇ ਉਹਨਾ ਦੇ ਭੈਣ ਜੀ ਮਨਪ੍ਰੀਤ ਕੌਰ ਵੀ ਲੋਹੜੀ ਸਮਾਗਮ 'ਚ ਸ਼ਾਮਿਲ ਰਹੇ ।
.
Punjab Chief Minister Bhagwant Mann celebrated Lohri with his wife Gurpreet Kaur in his native village Satauj.
.
.
.
#cmbhagwantmann #punjabnews #satauj